PUNJABIZZ  WORLD
WELCOME ,,,SAT SRI AKAL ....THIS IS  PUNJABISHAYARI.WEBS.COM  AND HERE U GET MORE THAN
 500 SHAYARIS OR STATUS PUNJABI CAPTION AND LYRICS ARE ALSO IN MY SITE.....

PUNJABI SHAYARI

Click here to edit subtitle

ਕੁੜੀਆਂ ਬਹੁਤ ਫਸ ਗਈਆਂ ਨੇ,,ਹੁਣ ਤੇਰੀ ਪਰਵਹ ਨਾ ਮੁਟਿਆਰੇ______ ਹੁਣ ਤੂੰ Orkut ਤੇ ਲੱਬਦੀ ਰਹਿ,,,,ਮੈਂ Online ਫੇਸਬੁੱਕ ਤੇ ਨਾਰੇ_____ ਪੜਨ ਬਹਾਨੇ Cyber ਜਾ ਕੇ ਤੂੰ Orkut ਤੇ ...……ਕਰਦੀ ਸੀ Chatting_____ ਜਿਹੜੀ ਸਹੇਲੀ ਤੇਰੀ ਬਹੁਤ ਸੋਹਣੀ ਸੀ,,,, ਕਰਲੀ ਓਹਦੇ ਨਾਲ ਮਿੱਤਰਾਂ ਨੇ facebook ਤੇ Setting____



 ਤੇਰੇ ਲਈ ਮੈ ਆਪਣੀ ਜਾਨ ਵੀ ਦੇ ਸਕਦਾਂ__
ਪਰ ਉਸ_'Ma'_ਦਾ ' DiL' ਕਿਵੇਂ ਦੁਖਾਵਾਂ ਜੋ ਰੋਜ਼ ਕਹਿੰਦੀ ਆ ਪੁੱਤ 'Time' ਤੇ ਘਰ ਆਜੀਂ__!!. 







ਲੋਕੀ ਹੰਜੂਆ ਚੋਂ ਪੜ੍ ਲੈਂਦੇ ਨਾਂ ਪਰ ਤੂੰ
.
.
.
.
.
.
ਤੂੰ tan saliye ਅਨਪੜ nikli_





ਮਿੱਤਰਾਂ ਨੇ ਬਿੱਲੋ ਅੱਜ ਭੱਜਣਾ __! ਤੇਰੇ ਘਰ
ਦੀ ਘੰਟੀ ਵਜਾ ਕੇ __ tR!ng tR!ng...:P





ਜਦੋਂ ਕੋਈ post te ਵੀ ਕਿਸੇ ਦਾਕੋਈ comment ਨਹੀਂ ਆਉਂਦਾ,,
ਤਾਂ.. ਦਿਲ ਕਰਦੈ......
ਜੁੱਤੀ ਲਾਹ ਲਵਾਂ!!!!!!!
ਤੇ............
.

.
.
.
.
.
.
.
.
.
.
.
.
.
.
.
.
.
.
.
.
.
...........
....
..
..
.
............... .ਤੇ
ਬੂਟ ਪਾਕੇ ਤੁਹਾਨੂੰ ਮਿਲਣ ਆ ਜਾਵਾਂ। :p




♥_ਉਹ ਮਰਜਾਣੀ ਵੀ ਯਾਰੋ ਇੱਕ ਸ਼ੀਸ਼ੇ ਵਾਂਗ ਬੇਵਫਾ ਨਿਕਲੀ_♥ _ ਜੋ ਸਾਹਮਣੇ ਆਇਆ
ਉਹਦੀ ਹੀ ਹੁੰਦੀ ਗਈ_♥






ਤੂੰ ਮਾਪਿਆ ਦੀ ਧੀ ਲਾਡਲੀ"," ਮੈ ਸ਼ੌਕੀ ਪੁੱਤ ਬਾਪੂ
ਦਾ.......!!!! _______






ਘਰਦਿਆ ਨੂੰ ਫ਼ਿਕਰ ਪਿਆ ਕਿਤੇ ਮੁੰਡਾ LOVE
MARRIAGE ਹੀ ਨਾ ਕਰਾਲੇ
'
'
'
... '
'
'
'
''
'
'
'
ਇੱਥੇ ਸਾਨੂੰ ਕੋਈ KUDI FACEBOOK ਤੇ ADD
ਨੀ ਕਰਦੀ__:p






ਲੋਕੀਂ ਪੁੱਛਦੇ ਨੇ ਮੈਨੂੰ___ਕੀ ਹੋ ਗਿਆ ਏ ਤੈਨੂੰ___ਮੈਂ ਦੇਵਾਂ ਕੀ ਜਵਾਬ ਨਿਗ੍ਹਾ ਤੈਨੂੰ ਟੋਲਦੀ___ਚੰਗਾ ਹੁੰਦਾ ਜੇ ਮੇਰੀ ਥਾਂ ਤੇ ਤੂੰ ਬੋਲਦੀ_____♥♥




ਗਧੇ ਨੂੰ ਲੂਣ , ਬਾਂਦਰ ਨੂੰ ਅਦਰਕ,

ਕੁੱਤੇ ਨੂੰ ਸਤਿਕਾਰ, 'ਤੇ ਚਾਲੂ ਕੁੜੀ ਨੂੰ ਪਿਆਰ...

ਯਾਰੋ ਦੇਣਾ ਏ ਬੇਕਾਰ..





BoY _ ਮੈ 4 ਸਾਲ ਦਾ ਹਾ _ ਤੂੰ ਕਿੰਨੇ ਸਾਲਾ ਦੀ ਆ
.
GiRL _ ਮੈ ਵੀ 4 ਸਾਲ ਦੀ ਹੀ ਆ .
BoY _ ਚੱਲ
ਫੇਰ ਚੱਲੀਏ ਆਪਾ ਦੋਨੇ ਜਾਣੇ
... .
GiRL _
ਸ਼ਰਮਾਉਦੀ ਹੋਈ ਕਿਥੇ ਜਾਣਾ _ _ _ _ .
BoY _
ਪੋਲੀਉ ਦੀਆ 2 ਬੂੰਦਾ ਪੀਣ.....:P





ਸਹੇਲੀ aPnI ਨੂੰ ਅੱਖਾਂ ਤੇ ਬਿਠਾ ਲਵੋ __ ਪਿਆਰ ਕਰੋ OhNu ਉਹਦੀ ਸਹੇਲੀ sAHmNE ਇੰਨਾ __ਕਿ ਉਹ ਵੀ ਆ ਕੇ kAhE__ JaANU ਕਿਰਪਾ ਕਰਕੇ ਮੈਂਨੂੰ ਵੀ ਫਸਾ ਲਵੋ ___!! HeHeHe:P:P