PUNJABIZZ  WORLD
WELCOME ,,,SAT SRI AKAL ....THIS IS  PUNJABISHAYARI.WEBS.COM  AND HERE U GET MORE THAN
 500 SHAYARIS OR STATUS PUNJABI CAPTION AND LYRICS ARE ALSO IN MY SITE.....

PUNJABI SHAYARI

Click here to edit subtitle

ਰੱਬ ਲੱਭਿਆ ਜੰਗਲਾਂ ਪੱਥਰਾਂ ਵਿੱਚ, ਮਾਰੇ ਥਾਂ ਥਾਂ ਛਾਪੇ.
ਜਿੱਥੇ ਮੈਨੂੰ ਰੱਬ ਲੱਭਿਆ,ਉਹ ਸੀ ਮੇਰੇ ਮਾਪੇ.,.. !!

●─── ਬਾਪੂ ਕਹਿੰਦਾ ਮੁੰਡਾ ਸ਼ਹਿਰ ਜਾ ਕੇ ਕਰਦਾ ਵੱਡੀ ਪੜ੍ਹਾਈ ───────●
●─── ਪਰ ਮੁੰਡੇ ਨੇਤਾਂ ਤੰਗ ਕਰ ਕਰ ਮੈਡਮ ਵੀ ਪੜ੍ਹਨੇ ਪਾਈ ────────────●
●─── ਓਹ ਦਿਨ ਕਿਹੜਾ ਜਿਸ ਦਿਨ ਓਹਨੇਕੁੜੀਆਂ ਦੇ ਹੋਸਟਲ ਦੀ ਗੇੜੀ ਨੀ ਲਾਈ ────●
●─── FaShiOn ਦੇ ਪੱਟੇ ਨੇ...ਅਧੀ ਬਾਹਵਾਵਾਲੀ ਕਮੀਜ਼ ਵੀ ਉੱਤੇ ਚੜਾਈ ─────●
●─── ਕਹਿੰਦਾ BuLLeT ਓਸੇ ਥਾ ਖੜਾ ਕਰਨਾ__ ਜਿਥੇ ਤੁਹਾਡੀ ਭਾਬੀ ਨੇ AcTiVa ਖੜਾਈ ──●

ਕੀ ਲੈਣਾ ਅਮੀਰ ਬਣ ਕੇ ਮੈਂ !!
!! ਮੇਰਾ ਨਾਨਕ ਯਾਰ ਗਰੀਬਾਂ ਦਾ !!
♥ ♥ ♥ ♥♥ ♥♥ ♥♥ ♥♥ ♥ਮੇਰੇ Net ਦੇ ਬਿੱਲਾਂ ਨੇ ਮੈਨੂ ਪੱਟਿਆ,
ਦੱਸ ਮੈਂ ਕਿ Net ਵਿਚੋਂ ਖੱਟਿਆ
ਉੱਤੋਂ Comments ਦਾ ਜ਼ੋਰ, ਮੇਰਾ PC ਕਮਜ਼ੋਰ...
Chat ਕਰਦਾ ਤਾਂ Net ਜਾਵੇ ਕੱਟਿਆ
ਦੱਸ ਮੈਂ ਕਿ Net ਵਿਚੋਂ ਖੱਟਿਆ.

Attitude ਤਾਂ ਜੱਟਾਂ De kHooN ਚ ' ਹੀ ਹੁੰਦਾ ਆ ਸੋਹਣੀਏ :P ♥♥╚▬▬
ਸੋਹਣੀਏ ਤੈਨੂੰ ਪੜਨ ਦੀ ਕੋਈ
ਲੋੜ ਨਹੀਂ ___ ਤੈਨੂੰ
ਇੱਕ-ਇੱਕ ਪਰਚੀ ਫੜਾਵਾਂਗੇ____ਰੱਖ
ਮਿੱਤਰਾਂ ਤੇ ਯਕੀਨ ਤੈਨੂੰ 100 ਚੋਂ 100
ਨੰਬਰ
ਦਵਾਂਵਾਗੇ_____
ਕੁੜੀ :- ਦਫ਼ਾ ਹੋ ਵੇ...ਪਰੇ!!!!
ਪਿਛਲੇ ਸਾਲ ਤੇਰੇ
ਕਹਿਣ ਤੇ ਮੈਂ ਬੇਫ਼ਿਕਰ ਹੋ ਕੇ ਆਈ
ਸੀ____ਪੇਪਰ ਸੀ ਮੇਰਾ history ਦਾ ਤੇ
ਮੈਨੂੰ ਪਰਚੀ
ਪੰਜਾਬੀ ਦੀ ਫ਼ੜਾਈ ਸੀ.


ਸ਼ਹਿਰ ਦੀਏ ਕੁੜੀਏ ਤੂੰ ਪਿੰਡ ਮਾਰੀ ਗੇੜਾ,

ਘੁੰਮਦੀ skoda ਵਿੱਚ ਦੇਖੀਂ ਸਾਡਾ ਰੇਹੜਾ,

ਤਿੱਤਰਾਂ-ਘੋੜੀਆਂ ਦਾ ਜੱਟ ਮੈਂ ਸ਼ੌਕੀਨ ,
ਥੋਡਾ ਸ਼ਹਿਰ ਓਨੀ ਮੇਰੇ ਕੋਲ ਜਮੀਨ .

Agg Akkhan andar hai agg seeney baldi hai
agg PENDUAAN di vekhi kinj PARAUNTHEY taldi hai.....
ਮੈਂ ਤਾਂ ਵੈਸੇ ਹੱਸਿਆ ਸੀ__ਬਸ tErA ਮਾਣ
ਜਿਹਾ ਰੱਖਿਆ ਸੀ__ ਤੂੰ ਲੈ ਗਈ ਸੀਰੀਅਸ __ਚਲ
ਮੈਂ ਤਾ ਵਹਿਲਾ ਸੀ__ ਤੂੰ ਐਵੇ ਛੱਡਤਾ..
ਜਿਹੜਾ ਤੇਰਾ ਪਹਿਲਾ ਸੀ


Kalla Kalla yaar mera sava lakh varga... Rabb ton bagair mai ni kise kolon darda...ਅਜੇ ਤਾ "msg pack" ਵੀ ਨੀ ਸੀ ਮੁਕਿਆ,,, ਤੂੰ ਪਹਿਲਾ ਹੀ ਯਾਰੀ ਤੌੜ ਗਈ,,,, lol
Koi kudi kidaan na maroo
Sahmneo langea
Chitti pag valla gabru.....
ਯਾਰ ਮੈ ਤਾ ਛੌਟਾ ਜਿਹਾ POKE ਹੀ ਕੀਤਾ ਸੀ,,,
,
,
,
,
,
,
,
,
,
par ਓਹ ਚੰਦਰੀ ਨੇ ਤਾ ਵੱਡਾ ਸਾਰਾ BLOCK ਕਰਤਾ,,, lol :PApple ਦਾ ਫੋਨ ਤੇ ਡੈਲ ਦਾ ਲੈਪਟੋਪ ਰਖਿਆ
ਫੇਸਬੁੱਕ ਤੇ ਅਕਾਊਂਟ ਵੀ ਚੰਦਰੀ Ne ਟਿਪ ਟੋਪ ਰਖਿਆ
ਬੀ ਕੋਮ ਓਹ ਕਰਦੀ ਕਹਿੰਦੀ ਟਫ਼ ਪੜਾਈ ਆ
ਦਸਵੀ Saali ਨੂੰ ਪਰਚੀਆਂ ਸੁੱਟ ਸੁੱਟ ਅਸਾਂ ਕਰਾਈ ਆ


ਹਰ ਰੋਜ ਨਵੇਂ ਬਹਾਨੇ ਦੀ ਦੁਹਾਈ
ਨਾ ਦਿਆ ਕਰ ,
ਮਿਲਣਾ ਨਹੀ ਹੁੰਦਾ ਤਾ
ਦਿਖਾਈ ਨਾ ਦਿਆ ਕਰ ...
ਹੁਣ ਤੇਰੀ ਗੱਲਾਂ ਦੇ ਵਿਚ ਸੱਚਾਈ
ਨਹੀ ਮਿਲਦੀ ,ਐਵੇਂ ਆਪਣੇ ਪਿਆਰ
ਦੀ ਸਫਾਈ ਨਾ ਦਿਆ ਕਰ......ਵਿਸ਼ਵਾਸ ........ ਵਿਸ਼ਵਾਸ ਇੱਕ ਛੋਟਾ ਸ਼ਬਦ ਹੈ !

ਇਸ ਨੂ ਪੜ੍ਹਨ ਵਿਚ ਇੱਕ ਸਕਿੰਟ ਲਗਦਾ ਹੈ !!

ਸੋਚੀਏ ਤਾਂ ਇੱਕ ਮਿੰਟ ਲਗਦਾ ਹੈ !!

ਸਮਝੀਏ ਤਾਂ ਪੂਰਾ ਦਿਨ ਲਗਦਾ ਹੈ !!!

ਪਰ ਸਾਬਿਤ ਕਰਨ ਵਿਚ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ !!ਤਕਦੀਰਾ ਦੋ ਖੇਲ ਵੀ ਅਜੀਬ ਹੁੰਦੇ ਨੇ, ਅੱਖਾ ਨੂੰ ਅੱਥਰੂ ਹੀ ਨਸੀਬ ਹੁੰਦੇ ਨੇ.. ਕੌਣ ਹੋਣਾ ਚਾਹੁੰਦਾ ਆਪਣਿਆ ਤੋ ਦੂਰ, ਪਰ ਅਕਸਰ ਵਿਛੱੜ ਜਾਦੇ ਨੇ ਉਹ ਜੋ ਦਿੱਲ ਦੇ ਕਰੀਬ ਹੁੰਦੇ ਨੇ....!!


ਰਾਂਝਾ ਚਾਕ ਨਾ ਆਖੋ ਕੁੜਿਯੋ ...... ♥
ਜਿਹਨੂ ਚਾਕ ਕੇਹਂਦੀ ਸ਼ਾਰ੍ਮਾਵਾਂ,
ਮੇਰੇ ਜੇਹਿਯਾਂ ਲਖ ਹੀਰਾ ਉਸਨੁ,
ਮੈਂ ਕਿਸ ਗਿਣਤੀ ਵਿਚ ਆਵਾਂ ,
ਤਖ਼ਤ ਹਜਾਰੇ ਦਾ ਓਹ ਮਲਿਕ,
ਤੇ ਮੈਂ ਹੀਰ ਸਿਯਾਲ ਸੁਦਾਮਾ,
ਖੈਰ ਦੀਨ ਸਾਹ ਰਾਬ ਘੂਕ ਸੁਨੇ ,
ਨੀ ਮੈਂ ਚਾਕ ਦੀ ਚਾਕ ਹੋ ਜਾਵਾਂ ........
ਓਦੋਂ ਮੁਖ ਉੱਤੇ ਆ ਜੇ ਉਦਾਸੀ,
ਯਾਦ ਆਵੇ ਜਦੋਂ ਨਵੰਬਰ ਚਰਾਸੀ ,
ਨਈ ਭੁਲਦਾ ਓ ਕਹਿਰ
ਪਾ ਕੇ ਗਲਾਂ ਵਿਚ ਟਾਇਰ,
ਸਿਖਾਂ ਉੱਤੇ ਜੁਲਮ ਜੋ ਢਾਏ ਹੋਣਗੇ,
ਤੱਕ ਰੱਬ ਨੇ,
ਰੱਬ ਨੇ ਵੀ ਅੱਥਰੂ ਬਹਾਏ ਹੋਣਗੇ

ਮਚੇ ਸੀਨੇ ਵਿਚ ਅੱਗ
ਹੰਝੂ ਅਖਾਂ ਵਿਚੋਂ ਵਹਿਣ,
ਦੇਖ ਸੜਕਾਂ ਤੇ ਲਾਸ਼ਾਂ
ਪੈਂਦੇ ਉਚੀ ਉਚੀ ਵੈਣ,
ਕਿੰਝ ਜਾਲਮਾਂ ਨੇ
ਕਹਿਰ ਕਮਾਏ ਹੋਣਗੇ,
ਤੱਕ ਰੱਬ ਨੇ........

ਬਣਾ ਕੇ ਟੋਲੇ ਕੀਤੇ ਵਾਰ
ਵਾਂਗ ਮਰਦਾਂ ਦੇ ਲੜ੍ਹਦੇ,
ਜੇ ਦੇਖਣਾ ਸੀ ਜੋਰ
ਸਾਡੇ ਮੂਹਰੇ ਆ ਕੇ ਖੜ੍ਹਦੇ,
ਕਿੰਝ ਮੁੱਲ ਇਜ਼ਤਾਂ ਦੇ
ਵੈਰੀਆਂ ਨੇ ਪਾਏ ਹੋਣਗੇ
ਤੱਕ ਰੱਬ ਨੇ…………..

ਸਾਡੇ ਸੀਨਿਆਂ ਤੇ ਲਿਖੀ
ਨਾ ਇਹ ਭੁਲਦੀ ਕਹਾਣੀ,
ਸਾਡਾ ਖੂਨ ਵਹਾਇਆ
ਤੁਸੀਂ ਸਮਝ ਕੇ ਪਾਣੀ,
ਜਦੋਂ ਲਾਸ਼ਾਂ ਦੇ ਢੇਰ ਲਗਾਏ ਹੋਣਗੇ,
ਤੱਕ ਰੱਬ ਨੇ………….